NCC-Event-Update

ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ, ਅੰਮ੍ਰਿਤਸਰ ਵਿਖੇ 1st ਬਟਾਲੀਅਨ ਐਨਸੀਸੀ ਪੰਜਾਬ ਦੇ ਕਰਣਲ ਪਵਨਦੀਪ ਸਿੰਘ ਅਤੇ ਟੀਮ ਨੇ ਕੈਂਪ ਦਾ ਜਾਇਜ਼ਾ ਲਿਆ। ਚੇਅਰਮੈਨ ਬਾਬਾ ਗੁਰਪਿੰਦਰ ਸਿੰਘ ਵਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਕਾਲਜ 2003 ਤੋਂ ਗੁਣਵੱਤਾਪੂਰਕ ਸਿੱਖਿਆ ਦੇ ਰਿਹਾ ਹੈ।
©2025 BABA KUMA SINGH JI GROUP OF INSTITUTE. All rights reserved.
Designed by OXO Solutions®